ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡਾਂ ਦੇ ਰਾਜ਼ ਤੋਂ ਜਲਦ ਉੱਠ ਸਕਦਾ ਹੈ ਪਰਦਾ, ਕਿਸਨੇ ਰੱਖੇ ਸਨ ਵਿਸਫੋਟਕ, ਪੁਲਿਸ ਡੁੰਗਾਈ ਨਾਲ ਕਰ ਰਹੀ ਜਾਂਚ

ਗੁਰਦਾਸਪੁਰ ਪੁਲਿਸ ਗੈਂਗਸਟਰ ਸੁਖਪ੍ਰੀਤ ਸੁੱਖ ਦੇ ਡਿਲੀਵਰੀ ਮੈਨ, ਅਜੈ ਮਸੀਹ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਕੀਤੀ ਗਈ ਪੁੱਛ ਪੜਤਾਲ ਇਸ ਮਾਮਲੇ ਵਿੱਚ ਸੁਖਪ੍ਰੀਤ ਸਿੰਘ ਸੁੱਖ ਤੋਂ ਪਹਿਲ੍ਹਾਂ ਹੀ ਹੋ ਚੁੱਕੀ ਹੈ ਪੁੱਛਗਿੱਛ ਗੁਰਦਾਸਪੁਰ, 26 ਅਗਸਤ (ਮੰਨਣ ਸੈਣੀ)। 2 ਦਸੰਬਰ 2021 ਨੂੰ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮਪੁਰ ਅਰਾਈਆਂ ‘ਚ ਤਲਾਸ਼ੀ ਦੌਰਾਨ ਲਾਵਾਰਿਸ ਮਿਲਿਆ ਟਿਫਿਨ … Continue reading ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡਾਂ ਦੇ ਰਾਜ਼ ਤੋਂ ਜਲਦ ਉੱਠ ਸਕਦਾ ਹੈ ਪਰਦਾ, ਕਿਸਨੇ ਰੱਖੇ ਸਨ ਵਿਸਫੋਟਕ, ਪੁਲਿਸ ਡੁੰਗਾਈ ਨਾਲ ਕਰ ਰਹੀ ਜਾਂਚ